Globe Tractors
Globe Tractors
  • 1 162
  • 53 935 860

Відео

ਆ ਟ੍ਰੈਕਟਰ ਦੇਖਣ ਨੂੰ ਤਾਂ ਛੋਟਾ ਪਰ ਕੰਮ ਵੱਡੇ ਟਰੈਕਟਰਾਂ ਜਿੰਨੇ ਕਰਦਾ HMT 4022
Переглядів 31 тис.14 днів тому
#tractor #automobile #farming #agriculture #punjabi #hmttractor #hmt4022 #hmt5911
ਸ਼ੋਂਕ ਵੀ ਮੇਹਨਤ ਨਾਲ ਹੀ ਪਾਲੇ ਜਾਂਦੇ ਆ ਕੱਲਾ ਪੈਸਾ ਵੀ ਸ਼ੋਂਕ ਪੂਰੇ ਨਹੀਂ ਕਰ ਸਕਦਾ
Переглядів 1,2 тис.21 день тому
#modify #automobile #tractor #farming #punjabi #agriculture #tractorvideo #podcast
ਆ ਗਿਆ New Holland ਦਾ ਲਗਜ਼ਰੀ ਗੱਡੀ ਦੇ ਫੀਚਰਾਂ ਵਾਲਾ 106hp ਟ੍ਰੈਕਟਰ
Переглядів 27 тис.21 день тому
ਆ ਗਿਆ New Holland ਦਾ ਲਗਜ਼ਰੀ ਗੱਡੀ ਦੇ ਫੀਚਰਾਂ ਵਾਲਾ 106hp ਟ੍ਰੈਕਟਰ
ਰੋਟਾਵੇਟਰ ਚਲਾਉਣ ਦਾ ਸਹੀ ਤਰੀਕਾ ਅਤੇ ਟਰੈਕਟਰਾਂ ਦੇ PTO ਚੱਕਰਾਂ ਬਾਰੇ ਪੂਰੀ ਜਾਣਕਾਰੀ
Переглядів 16 тис.28 днів тому
ਰੋਟਾਵੇਟਰ ਚਲਾਉਣ ਦਾ ਸਹੀ ਤਰੀਕਾ ਅਤੇ ਟਰੈਕਟਰਾਂ ਦੇ PTO ਚੱਕਰਾਂ ਬਾਰੇ ਪੂਰੀ ਜਾਣਕਾਰੀ
ਮੋਟਰਸਾਈਕਲਾਂ ਦੀ ਤਾਂ ਮੰਡੀ ਲਾਈ ਬੈਠਾ ਸ਼ਰਨ ਪਰ ਮੋਟਰਸਾਈਕਲ ਵੀ ਉਹ ਜਿਹੜੇ ਅਣਮੁੱਲੇ ਆ
Переглядів 1,8 тис.28 днів тому
ਮੋਟਰਸਾਈਕਲਾਂ ਦੀ ਤਾਂ ਮੰਡੀ ਲਾਈ ਬੈਠਾ ਸ਼ਰਨ ਪਰ ਮੋਟਰਸਾਈਕਲ ਵੀ ਉਹ ਜਿਹੜੇ ਅਣਮੁੱਲੇ ਆ
ਕਲਟੀਵੇਟਰ ਵਾਹੁਣ ਦਾ ਸਹੀ ਤਰੀਕਾ ਸੁਣੋ ਬਾਈ ਤੋਂ ਨਾਲੇ ਕਿਹੜੇ ਕਲਟੀਵੇਟਰ ਜਿਆਦਾ ਕਾਮਯਾਬ ਆ ਜਾਣੋ
Переглядів 53 тис.28 днів тому
ਕਲਟੀਵੇਟਰ ਵਾਹੁਣ ਦਾ ਸਹੀ ਤਰੀਕਾ ਸੁਣੋ ਬਾਈ ਤੋਂ ਨਾਲੇ ਕਿਹੜੇ ਕਲਟੀਵੇਟਰ ਜਿਆਦਾ ਕਾਮਯਾਬ ਆ ਜਾਣੋ
ਸੁਣ ਲਓ ਕਸ਼ਮੀਰੀ ਲਸਣ ਦੀ ਸਚਾਈ 130 ਨੂੰ ਕੋਈ ਨਹੀਂ ਪੁੱਛਦਾ 500 ਰੁਪਏ ਕਿੱਲੋ ਬੀਜ ਵੇਚਕੇ ਕਿਸਾਨਾਂ ਦੀ ਹੋ ਰਹੀ ਆ ਲੁੱਟ
Переглядів 509Місяць тому
ਸੁਣ ਲਓ ਕਸ਼ਮੀਰੀ ਲਸਣ ਦੀ ਸਚਾਈ 130 ਨੂੰ ਕੋਈ ਨਹੀਂ ਪੁੱਛਦਾ 500 ਰੁਪਏ ਕਿੱਲੋ ਬੀਜ ਵੇਚਕੇ ਕਿਸਾਨਾਂ ਦੀ ਹੋ ਰਹੀ ਆ ਲੁੱਟ
ਪੰਜਾਬ ਦੇ ਕਿਸੇ ਹੋਰ ਪਿੰਡ ਵਿਚ ਐਨੇ ਦਰੱਖਤ ਨਹੀਂ ਹੋਣੇ 70 ਸਾਲ ਪਹਿਲਾ ਇਕ ਰੱਬੀ ਰੂਹ ਨੇ ਪਿੰਡ ਨੂੰ ਸਵਰਗ ਬਣਾ ਦਿੱਤਾ
Переглядів 623Місяць тому
ਪੰਜਾਬ ਦੇ ਕਿਸੇ ਹੋਰ ਪਿੰਡ ਵਿਚ ਐਨੇ ਦਰੱਖਤ ਨਹੀਂ ਹੋਣੇ 70 ਸਾਲ ਪਹਿਲਾ ਇਕ ਰੱਬੀ ਰੂਹ ਨੇ ਪਿੰਡ ਨੂੰ ਸਵਰਗ ਬਣਾ ਦਿੱਤਾ
ਆਜੋ ਮੱਲੋ ਆਪਣੇ ਅਮੀਰ ਪੁਰਾਣੇ ਪੰਜਾਬ ਦੀ ਝਲਕ ਦਿਖਵਾਂ ਦਿਲ ਖੁਸ਼ ਹੋ ਜਾਊ ਵੀਡੀਓ ਦੇਖਕੇ
Переглядів 291Місяць тому
ਆਜੋ ਮੱਲੋ ਆਪਣੇ ਅਮੀਰ ਪੁਰਾਣੇ ਪੰਜਾਬ ਦੀ ਝਲਕ ਦਿਖਵਾਂ ਦਿਲ ਖੁਸ਼ ਹੋ ਜਾਊ ਵੀਡੀਓ ਦੇਖਕੇ
ਬਾਈ ਕਹਿੰਦਾ ਇਹਨਾਂ ਟਰੈਕਟਰਾਂ ਚ ਜਿਹੜੇ ਫੰਕਸ਼ਨ 60 ਸਾਲ ਪਹਿਲਾਂ ਪਾਤੇ ਅੱਜ ਵੀ ਕਿਸੇ ਟ੍ਰੈਕਟਰ ਚ ਪੂਰੇ ਨਹੀਂ ਮਿਲਦੇ
Переглядів 20 тис.Місяць тому
ਬਾਈ ਕਹਿੰਦਾ ਇਹਨਾਂ ਟਰੈਕਟਰਾਂ ਚ ਜਿਹੜੇ ਫੰਕਸ਼ਨ 60 ਸਾਲ ਪਹਿਲਾਂ ਪਾਤੇ ਅੱਜ ਵੀ ਕਿਸੇ ਟ੍ਰੈਕਟਰ ਚ ਪੂਰੇ ਨਹੀਂ ਮਿਲਦੇ
ਬਾਈ ਕਹਿੰਦਾ ਆਪਣੇ ਬੱਚਿਆਂ ਨੂੰ ਖੁਲਕੇ ਖੇਡਣ ਦਿਓ ਜੇ ਸੱ+ਟਾਂ ਧੋ+ਖੇ ਖਾਊ ਤਾਂ ਦੁਨੀਆਂ ਦੀ ਸਮਝ ਹੋਊ
Переглядів 3,5 тис.Місяць тому
ਬਾਈ ਕਹਿੰਦਾ ਆਪਣੇ ਬੱਚਿਆਂ ਨੂੰ ਖੁਲਕੇ ਖੇਡਣ ਦਿਓ ਜੇ ਸੱ ਟਾਂ ਧੋ ਖੇ ਖਾਊ ਤਾਂ ਦੁਨੀਆਂ ਦੀ ਸਮਝ ਹੋਊ
ਆ ਫੁਹਾਰੇ ਲਿਆਂਦੇ ਤਾਂ ਪਸ਼ੂਆਂ ਲਈ ਸੀ ਪਰ ਸੋਚਿਆ ਇੱਕ ਵਾਰ ਟ੍ਰੈਕਟਰ ਤੇ ਲੈ ਕੇ ਦੇਖੀਏ ਦਸਿਓ ਕਿਵੇਂ ਲੱਗੇ
Переглядів 2,7 тис.Місяць тому
ਆ ਫੁਹਾਰੇ ਲਿਆਂਦੇ ਤਾਂ ਪਸ਼ੂਆਂ ਲਈ ਸੀ ਪਰ ਸੋਚਿਆ ਇੱਕ ਵਾਰ ਟ੍ਰੈਕਟਰ ਤੇ ਲੈ ਕੇ ਦੇਖੀਏ ਦਸਿਓ ਕਿਵੇਂ ਲੱਗੇ
ਆ ਵੀਡੀਓ ਆਪਣੇ ਬਜ਼ੁਰਗਾਂ ਨੂੰ ਦਿਖਾਇਓ ਫਿਰ ਉਹ ਦੱਸਣਗੇ ਤੁਹਾਨੂੰ ਆਪਣੇ ਵਿਰਾਸਤੀ ਪੰਜਾਬ ਦੀਆਂ ਗੱਲਾਂ
Переглядів 761Місяць тому
ਆ ਵੀਡੀਓ ਆਪਣੇ ਬਜ਼ੁਰਗਾਂ ਨੂੰ ਦਿਖਾਇਓ ਫਿਰ ਉਹ ਦੱਸਣਗੇ ਤੁਹਾਨੂੰ ਆਪਣੇ ਵਿਰਾਸਤੀ ਪੰਜਾਬ ਦੀਆਂ ਗੱਲਾਂ
ਕਬੱਡੀ ਖੇਡੀ ਤਾਂ ਟੋਪ ਤੇ ਅੱਜ ਜੋ ਖੇਤੀ ਕਰ ਰਹੇ ਆ ਉਸਦਾ ਵੀ ਕੋਈ ਜਵਾਬ ਨਹੀਂ ਇਲਾਕੇ ਵਿਚ ਮਾਣ ਸਤਿਕਾਰ ਵੀ ਪੂਰਾ
Переглядів 771Місяць тому
ਕਬੱਡੀ ਖੇਡੀ ਤਾਂ ਟੋਪ ਤੇ ਅੱਜ ਜੋ ਖੇਤੀ ਕਰ ਰਹੇ ਆ ਉਸਦਾ ਵੀ ਕੋਈ ਜਵਾਬ ਨਹੀਂ ਇਲਾਕੇ ਵਿਚ ਮਾਣ ਸਤਿਕਾਰ ਵੀ ਪੂਰਾ
ਆ ਦੇਖਲੋ ਲੋਕਾਂ ਦਾ ਹਾਲ ਵਿਰਾਸਤੀ ਸਮਾਨ ਵੀ ਚੋ+ਰੀ ਕਰਕੇ ਲੈ ਗਏ
Переглядів 371Місяць тому
ਆ ਦੇਖਲੋ ਲੋਕਾਂ ਦਾ ਹਾਲ ਵਿਰਾਸਤੀ ਸਮਾਨ ਵੀ ਚੋ ਰੀ ਕਰਕੇ ਲੈ ਗਏ
ਬਾਈ ਦੀ 30 ਸਾਲ ਮਿਹਨਤ ਨੂੰ ਸਲਾਮ ਆ ਆਜੋ ਦੇਖੀਏ ਪੁਰਾਣੇ ਪੰਜਾਬ ਨੂੰ
Переглядів 489Місяць тому
ਬਾਈ ਦੀ 30 ਸਾਲ ਮਿਹਨਤ ਨੂੰ ਸਲਾਮ ਆ ਆਜੋ ਦੇਖੀਏ ਪੁਰਾਣੇ ਪੰਜਾਬ ਨੂੰ
ਆਪਣੇ ਲੋਕਾਂ ਨੇ ਤਾਂ 2-2 ਹਜ਼ਾਰ ਵਿਚ ਵੇਚਤੇ ਸੀ ਆ ਸਕੂਟਰ ਇਸ ਸ਼ੋਂਕੀ ਬੰਦੇ ਨੇ ਅੱਜ ਫਿਰ ਇਹਨਾ ਦੀ ਕੀਮਤ ਲੱਖਾਂ ਵਿਚ ਕਰਤੀ
Переглядів 1,9 тис.Місяць тому
ਆਪਣੇ ਲੋਕਾਂ ਨੇ ਤਾਂ 2-2 ਹਜ਼ਾਰ ਵਿਚ ਵੇਚਤੇ ਸੀ ਆ ਸਕੂਟਰ ਇਸ ਸ਼ੋਂਕੀ ਬੰਦੇ ਨੇ ਅੱਜ ਫਿਰ ਇਹਨਾ ਦੀ ਕੀਮਤ ਲੱਖਾਂ ਵਿਚ ਕਰਤੀ

КОМЕНТАРІ

  • @gssandhu6687
    @gssandhu6687 Годину тому

    T20 gear aa fhudu kam

  • @royalnature_0006
    @royalnature_0006 5 годин тому

    1976 ch Escort 42.700 da lya c 1977 ch T25 39.550 da lya c

  • @sukhraipb0668
    @sukhraipb0668 9 годин тому

    Wifi ਤੇ ਲਾਇਵ ਕਿਵੇਂ ਚਲਾਇਆ

  • @rameshbhambhu3397
    @rameshbhambhu3397 13 годин тому

    Sat shree akal veer ji,, vedio vech road te green 💚 swaraj dikha c. Veer g. Bapu g da. Ph number daio g,,

  • @jotsran4667
    @jotsran4667 13 годин тому

    ❤❤ 100 %

  • @Chahal1601
    @Chahal1601 15 годин тому

  • @GurwinderSingh-ys5ic
    @GurwinderSingh-ys5ic 15 годин тому

    ਸੁੱਖਦੀਪ ਟਾਈਮ ਟਾਈਮ ਦੀ ਗੱਲ ਆ 1976 ਵਿਚ ਸਾਡੇ ਬਜ਼ੁਰਗਾਂ ਨੇ 38,000 ਦਾ ਚਿੱਟਾ ਸਕਾਟ 335 ਲਿਆ ਸੀ ਉਸ ਟਾਈਮ ਸਾਡੇ ਪਿੰਡ 5000 ਨੂੰ ਕਿਲਾ ਜ਼ਮੀਨ ਦਾ ਸੀ ਹਿਸਾਬ ਲਾ ਲੳਂ 8 ਕਿੱਲੇ ਦੇ ਮੁਲ ਦਾ ਸੀ ਉਸ ਟਾਈਮ 5000 ਦੇ ਹਿਸਾਬ ਨਾਲ ਹੀ ਜ਼ਮੀਨ ਖਰੀਦੀ ਸੀ ਜੇਕਰ ਅੱਜ ਦੇ ਟਾਈਮ ਦੀ ਗੱਲ ਕਰੀਏ ਤਾਂ 8 ਕਿੱਲੇ ਜ਼ਮੀਨ ਦੇ ਮੁੱਲ ਵਿੱਚ ਕਿਨੇ ਟਰੈਕਟਰ ਆ ਜਾਣਗੇ 😄

    • @bulletwala678
      @bulletwala678 8 годин тому

      Asi v 1976 ch 40 k da 35 escorts te 1981 ch 72000 da international

  • @jatindersingh1809
    @jatindersingh1809 17 годин тому

    Bale bapu

  • @jagmanvlogs
    @jagmanvlogs День тому

    Lagi kive a bai wifi nal gurbani

  • @mejarrandhawa6595
    @mejarrandhawa6595 День тому

    ਇੱਕੋ ਕਮੀ ਬਸ ਬਾਈ ਡੀਜ਼ਲ ਫਿਲਟਰ ਜ਼ਰੂਰ ਚਾਹੀਦਾ ਸੀ ਬਾਕੀ ਕੰਮ ok ✅ ਆ

  • @mejarrandhawa6595
    @mejarrandhawa6595 День тому

    ਬਹੁਤ ਨੇਕ ਇਨਸਾਨ ਬਾਈ ਬਹੁਤ ਸੋਹਣੀ ਸੋਚ

  • @AvnoorSingh-bw6vm
    @AvnoorSingh-bw6vm День тому

    ਅਸਲ ਮੈਂ ਨਾ ਸਕੀਨ ਜੱਟ ਵਾਲੀ ਜਿਹੜੀ ਗੱਲ ਆ ਉਹ ਇਹਨਾਂ ਬਾਈਆਂ ਤੇ ਢੁਕਦੀ ਆ ਸ਼ਕੀਨ ਜੱਟਾਂ ਤੇ ਕੱਪੜਿਆਂ ਨਾਲ ਥੋੜੀ ਯਕੀਨ ਜੱਟ ਹੁੰਦੇ ਨੇ ਕੱਢਵੀ ਜੁੱਤੀ ਪਾ ਲਈ ਅਸਲ ਮੈਂ ਸ਼ੌਕੀਨ ਜੱਟ ਤਾਂ ਇਹ ਨੇ ਬਾਈ ਹੋਣੀ ਮਿਹਨਤੀ ਸਕੀਨ ਜੱਟ ਬਾਈ ਅਸੀਂ ਵੀ ਤੁਹਾਡੀ ਰੀਸ ਕਰਾਂਗੇ

  • @GurdeepSingh-dc9lc
    @GurdeepSingh-dc9lc День тому

    Good

  • @anshsinghsra3699
    @anshsinghsra3699 2 дні тому

    Adress ki ah veer ji da plss

  • @user-uu6nn3jz1f
    @user-uu6nn3jz1f 2 дні тому

    Ser meri billi ki aakh bhi safed ho gayi he me use kar sakta hu kya

  • @AkaalOldCycle
    @AkaalOldCycle 2 дні тому

    ਬਾਈ ਮਿਹਨਤ ਨੂੰ ਸਲਾਮ ਦਿਲੋਂ ਕੀਤੀ ਹਰ ਇਕ ਚੀਜ਼ ਇਕ ਨਾ ਇਕ ਦਿਨ ਰੰਗ ਲੈ ਕੇ ਆਉਂਦੀ ਆਂ 🙏🙏❤️

  • @Harvindersingh-kc3ku
    @Harvindersingh-kc3ku 2 дні тому

    Very good

  • @dopaljindgike2893
    @dopaljindgike2893 2 дні тому

    Pent hoya trackter 1995 model sade col color fikka aunda si

  • @akshaythamke3233
    @akshaythamke3233 2 дні тому

    पीटीओ ऑपरेटेड सभी उपकरण हाइड्रोलिक मोटर के द्वारा अच्छे से चल सकते हैं जिसमें ट्रैक्टर का बार बार क्लच लेना भी बंद

  • @akshaythamke3233
    @akshaythamke3233 2 дні тому

    आपकी कल्पना बहुत अच्छी है भाई किंतु भाई ट्रैक्टर चलाने के लिए हाइड्रोलिक मोटर और हाइड्रोलिक पंप बहुत बड़ा लगेगा उसे स्पीड भी घट जाएगी बड़े हाइड्रोलिक मोटर पंप की चढ़ाने के लिए बहुत बड़ा इंजन लगेगा

  • @sonusandhu5877
    @sonusandhu5877 3 дні тому

    ਝੂਠ ਸਾਰਾ

  • @jaggarurka3411
    @jaggarurka3411 3 дні тому

    Good

  • @prabhjitpannu2553
    @prabhjitpannu2553 3 дні тому

    🎉🎉🎉🎉🎉🎉🎉🎉🎉🎉

  • @azadgarments
    @azadgarments 3 дні тому

    Ripeter ji Pind da Naam taa taa Dasoo Aduri Jaankari ___

  • @harpalsidhu3378
    @harpalsidhu3378 3 дні тому

    ਜੋਨ deree tarctor oll ਵਾਲਾ ਚੇਂਜਰ ਆਊਂਦਾ।ਅੱਜ ਕਲ੍ਹ।

  • @harpalsidhu3378
    @harpalsidhu3378 3 дні тому

    Hydrolic ਮੋਟਰ ਨੂੰ ਵੀ ਗੇਅਰ ਹੀ ਕਮ ਕਰਦਾ। ਸਿੱਧੀਆਂ ਮੋਟਰਾਂ ਕਮ ਨੀ ਕਰਦਿਆਂ। Xvetar ਜਾ ਕੰਬਾਈਨ ਟਰੈਕ ਵਾਲੀ ਮੋਟਰਾਂ ਦੀ ਸਪੀੜ੍ਹ gat ਹੁੰਦੀ ਐ ।

  • @labhsingh155
    @labhsingh155 3 дні тому

    ਬਾਈ ਜੀ ਪੁਰਾਣਾ ਖੂੰਡਾ ਵੀ ਏਸ ਨਾਲ ਬਨ ਦਿੱਤਾ ਜਾਵੇ ਜੇ ਕਰ ਕੋਈ ਫਾਇਦਾ ਹੋ ਸਕੇ ਪੰਜਾਬ ਦਾ 🙏

  • @sidhusaab-my6vb
    @sidhusaab-my6vb 3 дні тому

    Eh gl bai mere dimag ch 2 sal pehle aa gi c but dikt paise di aa lg v jma shi tha te jao oh aa kithe High low wala gucha hunda pishe pinion to age ik grari pe jani aa oh nu gear lg Jana ga te High low notl kro te moter to work lo

  • @harjitsingh9701
    @harjitsingh9701 3 дні тому

    Bai 3 speed tractors di skeem sab to pehla malwe de kise laddu mistri ne layi c baad ch sab ne copy krke tracter 3 speed bna te .je oh veer ed technology nu patent kra lainda ta shayad paisa kma skda c ..

  • @jaspalsangha9194
    @jaspalsangha9194 3 дні тому

    🙏🙏🙏🙏🙏👍👍👍👍

  • @sukhpalsingh9477
    @sukhpalsingh9477 4 дні тому

    ਬਹੁਤ ਵਧੀਆ ਬਾਈ❤❤

  • @hitmanuncle1409
    @hitmanuncle1409 4 дні тому

    ਕੋਈ ਸਾਨੀ ਨੀਂ ਸੰਧੂ ਸਾਬ ਤੁਹਾਡਾ 🙏

  • @gsbboora4850
    @gsbboora4850 4 дні тому

    ਵੀਰ ਇਹ ਤਕਨੀਕ ਬਹੁਤ ਟਾਈਮ ਤੋ ਆਉਂਦੀ ਆ ਬਾਹਰ ਵੱਡੇ ਟਰਕਟਰ ਨੂੰ ਹਾਈਡਰੋ matic khade ਆ ਵੱਡੇ ਫ਼ੋਰਡ ਇੰਟਰ natinial ਵਗੈਰਾ ਚ

  • @dhillonhub
    @dhillonhub 4 дні тому

    ਤੇਰੇ ਮਨ ਦਾ ਵਹਿਮ ਬਾੲੀ ਚੋਗਾ ਸਿਅਾਲਾਂ ਚ ਫੁੱਲ ਠੰਢ ਚ ਕੁਝ ਦਿਨ ਚੁਗਣ ਅਾੳੁਂਦੇ ਅਾ, ਨਹੀਂ ਹੁਣ ਜਿੰਨਾਂ ਮਰਜੀ ਦਾਣਾਂ ਛੱਤ ਤੇ ਖਿਲਾਰ ਦਵੀਂ ਜੇ ਕੋੲੀ ਪੰਛੀ ਚੁਗਣ ਅਾ ਜਾਵੇ ਤਾਂ ਗੱਲ ਕਰੀਂ, ਓ ਕੁਦਰਤ ਅਾ, ਕਿਤੇ ਨੀਂ ਅਾਦਤ ਵਿਗੜਦੀ

  • @Nupa-bb1xs
    @Nupa-bb1xs 4 дні тому

    48 hp hunda bai eh , ford 4600 64, hp ford 4610 65hp 4wd coloum shifter te shuttle reserve gear nal aye ne , te , Pakistan vich bhut har terha de mil jande ne , eh bharat sarkar ne Punjab da v galla ghut rakhia hai bhar tou kuj aun hi nahi di nde

  • @davinderbhai9989
    @davinderbhai9989 4 дні тому

    Waheguru.ji Waheguru.ji Waheguru.ji Waheguru.ji❤

  • @malkitsingh4261
    @malkitsingh4261 4 дні тому

    ਹਰੇਕ ਲੰਡੀ ਬੱਚੀ ਖੁਦਾ ਬਣੀ ਫਿਰਦੀ ਐ

  • @kulwantbehniwal2315
    @kulwantbehniwal2315 4 дні тому

    Crown ਦੇ ਲੱਗ ਗਿਆ ਤਹੀ ਕਾਮਜਾਬ ਹੋ sakda ਮੋੜਨ ਲਗੇ ਦਿੱਕਤ ਆਵੇ ਗੀ ਮੇਰਾ ਆਪਣਾ ਸੋਜਾਵ ਐ ਜੀ

  • @surinderpalsandhu106
    @surinderpalsandhu106 4 дні тому

    ❤️🙏🏻Waheguru Ji

  • @HardeepSingh-t6g
    @HardeepSingh-t6g 4 дні тому

    ਇਹ ਸਿਸਟਮ ਵੱਡੀਆ ਮਸ਼ੀਨਾ ਚ ਆਓੁਦਾ ਜਿਵੇ ਕੇ jcb ਚ ਐਕਸਾਵੀਟਰ ਚ ਟਰੈਕ ਮੋਟਰ ਆਓਦੀਆ

  • @sehajpalmalhi6489
    @sehajpalmalhi6489 4 дні тому

    ਇਹ ਤਕਨੀਕ ਰੇਲ ਗੱਡੀ ਵਿਚ ਆ engine ਜਨਰੇਟਰ ਨੂੰ ਪਾਵਰ ਦਿੰਦਾ ਤੇ ਜਨਰੇਟਰ motor ਨੂੰ ਚਲਾਉਦਾ ਤੇ ਪਾਵਰ ਡਬਲ ਹੋ ਜਾਂਦੀ ਆ ਤੇ engine ਤੇਲ ਦੀ ਬੱਚਤ ਹੁੰਦੀ ਹੈ ❤

  • @Fresh.from.garden
    @Fresh.from.garden 4 дні тому

    Tu sara kuj e mobile te dekhea sale videos dekh k aa jande 😂

  • @LovelyArcticWolf-cf5kx
    @LovelyArcticWolf-cf5kx 4 дні тому

    Very good Work

  • @jatinderpalsingh2415
    @jatinderpalsingh2415 4 дні тому

    Bai kartar combine de ayia eh system

  • @user-mj3ww3oi1d
    @user-mj3ww3oi1d 4 дні тому

    ਵੀਰ ਜਰੂਰ ਕਾਬਜਾਬ ਹੋਉ

  • @agriscience27
    @agriscience27 5 днів тому

    22 ji front tyre which fit ho sktdi ha Nala bhoth asani nal . 4x4 tyer pa ka

  • @lakhwinderdhaliwal7949
    @lakhwinderdhaliwal7949 5 днів тому

    ਪੋਕ ਲਾਈਨ ਦੀਆਂ ਹਾਈਡ੍ਰੋਲਿਕ ਮੋਟਰਾਂ ਲਾ ਦਿਓ ਬਾਈ ਪਰ ਪੰਪ ਵੱਡਾ ਲਾਉਣਾ ਪਉ।

  • @bawandeepsingh2513
    @bawandeepsingh2513 5 днів тому

    Ho jo vr

  • @rakeshbhorar6630
    @rakeshbhorar6630 5 днів тому

    Vaddi machine ch changer kivve kam karda h video pao plz

  • @jashandeepsingh7527
    @jashandeepsingh7527 5 днів тому

    Ver mery Umar 27 sal a magnet shokar mai ajj to do ten sal pehla socheya c jado kise nu mai dasea ta oh hasn lagpea mery gal te